Close

Sikh Festivals 2021

2021 Nanakshahi Calendar, Sikh Festivals 2021 SGPC, List of Punjabi Festivals

Calendar Date Event (Nanakshahi Samvat Date)
06-Jan-2021 (Wednesday) Shaheedi Diwas Bhai Kehar Singh Bhai Satwant Singh (23 Poh 552)
੦੬-੦੧-੨੦੨੧ (ਬੁੱਧਵਾਰ) ਸ਼ਹੀਦੀ ਦਿਹਾੜਾ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ (੨੩ ਪੋਹ ੫੫੨)
13-Jan-2021 (Wednesday) Masya (30 Poh 552)
੧੩-੦੧-੨੦੨੧ (ਬੁੱਧਵਾਰ) ਮੱਸਿਆ (੩੦ ਪੋਹ ੫੫੨)
14-Jan-2021 (Thursday) Sangrand (Magh), Foundation day Sachkhand Sri Harimandir Sahib (Amritsar), Jor Mela Sri Muktsar Sahib (Maghi) (01 Magh 552)
੧੪-੦੧-੨੦੨੧ (ਵੀਰਵਾਰ) ਸੰਗਰਾਂਦ (ਮਾਘ), ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) (੦੧ ਮਾਘ ੫੫੨)
17-Jan-2021 (Sunday) Panchami (04 Magh 552)
੧੭-੦੧-੨੦੨੧ (ਐਤਵਾਰ) ਪੰਚਮੀ (੦੪ ਮਾਘ ੫੫੨)
20-Jan-2021 (Wednesday) Prakash Gurpurab Sri Guru Gobind Singh ji, Chabiyan Da Morcha (Amritsar) (07 Magh 552)
੨੦-੦੧-੨੦੨੧ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) (੦੭ ਮਾਘ ੫੫੨)
22-Jan-2021 (Friday) Dashmi (09 Magh 552)
੨੨-੦੧-੨੦੨੧ (ਸ਼ੁੱਕਰਵਾਰ) ਦਸ਼ਮੀ (੦੯ ਮਾਘ ੫੫੨)
27-Jan-2021 (Wednesday) Janamdin Baba Deep Singh ji (14 Magh 552)
੨੭-੦੧-੨੦੨੧ (ਬੁੱਧਵਾਰ) ਜਨਮਦਿਨ ਬਾਬਾ ਦੀਪ ਸਿੰਘ ਜੀ (੧੪ ਮਾਘ ੫੫੨)
28-Jan-2021 (Thursday) Puranmashi (15 Magh 552)
੨੮-੦੧-੨੦੨੧ (ਵੀਰਵਾਰ) ਪੂਰਨਮਾਸ਼ੀ (੧੫ ਮਾਘ ੫੫੨)
09-Feb-2021 (Tuesday) Wadda Ghallughara Kup Rohira (Sangrur) (27 Magh 552)
੦੯-੦੨-੨੦੨੧ (ਮੰਗਲਵਾਰ) ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ) (੨੭ ਮਾਘ ੫੫੨)
11-Feb-2021 (Thursday) Masya, Janamdin Sahibzada Ajit Singh ji (29 Magh 552)
੧੧-੦੨-੨੦੨੧ (ਵੀਰਵਾਰ) ਮੱਸਿਆ, ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ (੨੯ ਮਾਘ ੫੫੨)
12-Feb-2021 (Friday) Sangrand (Phagun) (01 Phagun 552)
੧੨-੦੨-੨੦੨੧ (ਸ਼ੁੱਕਰਵਾਰ) ਸੰਗਰਾਂਦ (ਫੱਗਣ) (੦੧ ਫੱਗਣ ੫੫੨)
16-Feb-2021 (Tuesday) Panchami, Basant Panchami (05 Phagun 552)
੧੬-੦੨-੨੦੨੧ (ਮੰਗਲਵਾਰ) ਪੰਚਮੀ, ਬਸੰਤ ਪੰਚਮੀ (੦੫ ਫੱਗਣ ੫੫੨)
21-Feb-2021 (Sunday) Dashmi, Saka Sri Nankana Sahib (Pakistan), Jaitu Da Morcha (Faridkot) (10 Phagun 552)
੨੧-੦੨-੨੦੨੧ (ਐਤਵਾਰ) ਦਸ਼ਮੀ, ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) (੧੦ ਫੱਗਣ ੫੫੨)
25-Feb-2021 (Thursday) Prakash Gurpurab Sri Guru Harirai ji (14 Phagun 552)
੨੫-੦੨-੨੦੨੧ (ਵੀਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੧੪ ਫੱਗਣ ੫੫੨)
27-Feb-2021 (Saturday) Puranmashi, Janamdin Bhagat Ravidas ji (16 Phagun 552)
੨੭-੦੨-੨੦੨੧ (ਸ਼ਨਿੱਚਰਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਰਵਿਦਾਸ ਜੀ (੧੬ ਫੱਗਣ ੫੫੨)
13-Mar-2021 (Saturday) Masya (30 Phagun 552)
੧੩-੦੩-੨੦੨੧ (ਸ਼ਨਿੱਚਰਵਾਰ) ਮੱਸਿਆ (੩੦ ਫੱਗਣ ੫੫੨)
14-Mar-2021 (Sunday) Sangrand (Chet), Nanakshahi Punjabi New Year 553 (01 Chet 553)
੧੪-੦੩-੨੦੨੧ (ਐਤਵਾਰ) ਸੰਗਰਾਂਦ (ਚੇਤ), ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੩ (੦੧ ਚੇਤ ੫੫੩)
15-Mar-2021 (Monday) S. Baghel Singh Delhi Fateh (02 Chet 553)
੧੫-੦੩-੨੦੨੧ (ਸੋਮਵਾਰ) ਸ. ਬਘੇਲ ਸਿੰਘ ਵੱਲੋਂ ਦਿੱਲੀ ਫਤਿਹ (੦੨ ਚੇਤ ੫੫੩)
18-Mar-2021 (Thursday) Panchami (05 Chet 553)
੧੮-੦੩-੨੦੨੧ (ਵੀਰਵਾਰ) ਪੰਚਮੀ (੦੫ ਚੇਤ ੫੫੩)
23-Mar-2021 (Tuesday) Shaheedi Diwas S. Bhagat Singh (10 Chet 553)
੨੩-੦੩-੨੦੨੧ (ਮੰਗਲਵਾਰ) ਸ਼ਹੀਦੀ ਦਿਹਾੜਾ ਸ. ਭਗਤ ਸਿੰਘ (੧੦ ਚੇਤ ੫੫੩)
24-Mar-2021 (Wednesday) Dashmi (11 Chet 553)
੨੪-੦੩-੨੦੨੧ (ਬੁੱਧਵਾਰ) ਦਸ਼ਮੀ (੧੧ ਚੇਤ ੫੫੩)
25-Mar-2021 (Thursday) Shaheedi Diwas Bhai Subeg Singh Bhai Shahbaz Singh (12 Chet 553)
੨੫-੦੩-੨੦੨੧ (ਵੀਰਵਾਰ) ਸ਼ਹੀਦੀ ਦਿਹਾੜਾ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ (੧੨ ਚੇਤ ੫੫੩)
28-Mar-2021 (Sunday) Puranmashi (15 Chet 553)
੨੮-੦੩-੨੦੨੧ (ਐਤਵਾਰ) ਪੂਰਨਮਾਸ਼ੀ (੧੫ ਚੇਤ ੫੫੩)
29-Mar-2021 (Monday) Hola Mahalla (16 Chet 553)
੨੯-੦੩-੨੦੨੧ (ਸੋਮਵਾਰ) ਹੋਲਾ ਮਹੱਲਾ (੧੬ ਚੇਤ ੫੫੩)
09-Apr-2021 (Friday) Gurgaddi Gurpurab Sri Guru Harirai ji, Janamdin Sahibzada Jujhar Singh ji (27 Chet 553)
੦੯-੦੪-੨੦੨੧ (ਸ਼ੁੱਕਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ, ਜਨਮਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ (੨੭ ਚੇਤ ੫੫੩)
12-Apr-2021 (Monday) Masya (30 Chet 553)
੧੨-੦੪-੨੦੨੧ (ਸੋਮਵਾਰ) ਮੱਸਿਆ (੩੦ ਚੇਤ ੫੫੩)
13-Apr-2021 (Tuesday) Sangrand (Vaisakh), Vaisakhi (Baisakhi), Khalsa Foundation Day, Sikh Turban Day, Gurgaddi Gurpurab Sri Guru Amardas ji (01 Vaisakh 553)
੧੩-੦੪-੨੦੨੧ (ਮੰਗਲਵਾਰ) ਸੰਗਰਾਂਦ (ਵੈਸਾਖ), ਵਿਸਾਖੀ (ਵੈਸਾਖੀ), ਖਾਲਸਾ ਸਥਾਪਨਾ ਦਿਵਸ, ਸਿੱਖ ਦਸਤਾਰ ਦਿਵਸ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੦੧ ਵੈਸਾਖ ੫੫੩)
16-Apr-2021 (Friday) Jyoti jyot Gurpurab Sri Guru Angad Dev ji (04 Vaisakh 553)
੧੬-੦੪-੨੦੨੧ (ਸ਼ੁੱਕਰਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੦੪ ਵੈਸਾਖ ੫੫੩)
17-Apr-2021 (Saturday) Panchami, Jyoti jyot Gurpurab Sri Guru Harigobind ji (05 Vaisakh 553)
੧੭-੦੪-੨੦੨੧ (ਸ਼ਨਿੱਚਰਵਾਰ) ਪੰਚਮੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੦੫ ਵੈਸਾਖ ੫੫੩)
20-Apr-2021 (Tuesday) Janamdin Bhagat Dhanna ji (08 Vaisakh 553)
੨੦-੦੪-੨੦੨੧ (ਮੰਗਲਵਾਰ) ਜਨਮਦਿਨ ਭਗਤ ਧੰਨਾ ਜੀ (੦੮ ਵੈਸਾਖ ੫੫੩)
22-Apr-2021 (Thursday) Dashmi (10 Vaisakh 553)
੨੨-੦੪-੨੦੨੧ (ਵੀਰਵਾਰ) ਦਸ਼ਮੀ (੧੦ ਵੈਸਾਖ ੫੫੩)
25-Apr-2021 (Sunday) Jyoti jyot Gurpurab Sri Guru Harikrishan ji, Gurgaddi Gurpurab Sri Guru Teg Bahadur ji (13 Vaisakh 553)
੨੫-੦੪-੨੦੨੧ (ਐਤਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੧੩ ਵੈਸਾਖ ੫੫੩)
27-Apr-2021 (Tuesday) Puranmashi (15 Vaisakh 553)
੨੭-੦੪-੨੦੨੧ (ਮੰਗਲਵਾਰ) ਪੂਰਨਮਾਸ਼ੀ (੧੫ ਵੈਸਾਖ ੫੫੩)
01-May-2021 (Saturday) Prakash Gurpurab Sri Guru Teg Bahadur ji (19 Vaisakh 553)
੦੧-੦੫-੨੦੨੧ (ਸ਼ਨਿੱਚਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੧੯ ਵੈਸਾਖ ੫੫੩)
03-May-2021 (Monday) Prakash Gurpurab Sri Guru Arjan Dev ji, Shaheedi Jor Mela Sri Muktsar Sahib (21 Vaisakh 553)
੦੩-੦੫-੨੦੨੧ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (੨੧ ਵੈਸਾਖ ੫੫੩)
11-May-2021 (Tuesday) Masya (29 Vaisakh 553)
੧੧-੦੫-੨੦੨੧ (ਮੰਗਲਵਾਰ) ਮੱਸਿਆ (੨੯ ਵੈਸਾਖ ੫੫੩)
12-May-2021 (Wednesday) Prakash Gurpurab Sri Guru Angad Dev ji, Baba Banda Singh Bahadar : Sirhind Fateh Divas (30 Vaisakh 553)
੧੨-੦੫-੨੦੨੧ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ, ਬਾਬਾ ਬੰਦਾ ਸਿੰਘ ਬਹਾਦਰ : ਸਰਹਿੰਦ ਫਤਿਹ ਦਿਵਸ (੩੦ ਵੈਸਾਖ ੫੫੩)
14-May-2021 (Friday) Sangrand (Jeth) (01 Jeth 553)
੧੪-੦੫-੨੦੨੧ (ਸ਼ੁੱਕਰਵਾਰ) ਸੰਗਰਾਂਦ (ਜੇਠ) (੦੧ ਜੇਠ ੫੫੩)
16-May-2021 (Sunday) Chhota Ghallughara Kahnuwan (Gurdaspur) (03 Jeth 553)
੧੬-੦੫-੨੦੨੧ (ਐਤਵਾਰ) ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) (੦੩ ਜੇਠ ੫੫੩)
17-May-2021 (Monday) Panchami (04 Jeth 553)
੧੭-੦੫-੨੦੨੧ (ਸੋਮਵਾਰ) ਪੰਚਮੀ (੦੪ ਜੇਠ ੫੫੩)
18-May-2021 (Tuesday) Janamdin Sardar Jassa Singh Ahluwalia (05 Jeth 553)
੧੮-੦੫-੨੦੨੧ (ਮੰਗਲਵਾਰ) ਜਨਮਦਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ (੦੫ ਜੇਠ ੫੫੩)
22-May-2021 (Saturday) Dashmi, Shaheedi Saka Paonta Sahib (09 Jeth 553)
੨੨-੦੫-੨੦੨੧ (ਸ਼ਨਿੱਚਰਵਾਰ) ਦਸ਼ਮੀ, ਸ਼ਹੀਦੀ ਸਾਕਾ ਪਾਉਂਟਾ ਸਾਹਿਬ (੦੯ ਜੇਠ ੫੫੩)
25-May-2021 (Tuesday) Prakash Gurpurab Sri Guru Amardas ji (12 Jeth 553)
੨੫-੦੫-੨੦੨੧ (ਮੰਗਲਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੧੨ ਜੇਠ ੫੫੩)
26-May-2021 (Wednesday) Puranmashi (13 Jeth 553)
੨੬-੦੫-੨੦੨੧ (ਬੁੱਧਵਾਰ) ਪੂਰਨਮਾਸ਼ੀ (੧੩ ਜੇਠ ੫੫੩)
02-Jun-2021 (Wednesday) Gurgaddi Gurpurab Sri Guru Harigobind ji (20 Jeth 553)
੦੨-੦੬-੨੦੨੧ (ਬੁੱਧਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੨੦ ਜੇਠ ੫੫੩)
04-Jun-2021 (Friday) Ghallughara Sri Akal Takht Sahib (1984) (22 Jeth 553)
੦੪-੦੬-੨੦੨੧ (ਸ਼ੁੱਕਰਵਾਰ) ਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ (੧੯੮੪) (੨੨ ਜੇਠ ੫੫੩)
06-Jun-2021 (Sunday) Shaheedi Diwas Sant Jarnail Singh ji Khalsa Bhindranwale, Shaheedi Diwas Bhai Amreek Singh ji (24 Jeth 553)
੦੬-੦੬-੨੦੨੧ (ਐਤਵਾਰ) ਸ਼ਹੀਦੀ ਦਿਹਾੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਸ਼ਹੀਦੀ ਦਿਹਾੜਾ ਭਾਈ ਅਮਰੀਕ ਸਿੰਘ ਜੀ (੨੪ ਜੇਠ ੫੫੩)
10-Jun-2021 (Thursday) Masya (28 Jeth 553)
੧੦-੦੬-੨੦੨੧ (ਵੀਰਵਾਰ) ਮੱਸਿਆ (੨੮ ਜੇਠ ੫੫੩)
14-Jun-2021 (Monday) Shaheedi Gurpurab Sri Guru Arjan Dev ji (32 Jeth 553)
੧੪-੦੬-੨੦੨੧ (ਸੋਮਵਾਰ) ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੩੨ ਜੇਠ ੫੫੩)
15-Jun-2021 (Tuesday) Sangrand (Harh), Panchami (01 Harh 553)
੧੫-੦੬-੨੦੨੧ (ਮੰਗਲਵਾਰ) ਸੰਗਰਾਂਦ (ਹਾੜ), ਪੰਚਮੀ (੦੧ ਹਾੜ ੫੫੩)
20-Jun-2021 (Sunday) Dashmi (06 Harh 553)
੨੦-੦੬-੨੦੨੧ (ਐਤਵਾਰ) ਦਸ਼ਮੀ (੦੬ ਹਾੜ ੫੫੩)
24-Jun-2021 (Thursday) Puranmashi, Janamdin Bhagat Kabir ji, Jor Mela Gurudwara Sri Reetha Sahib (10 Harh 553)
੨੪-੦੬-੨੦੨੧ (ਵੀਰਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਕਬੀਰ ਜੀ, ਜੋੜ ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ (੧੦ ਹਾੜ ੫੫੩)
25-Jun-2021 (Friday) Prakash Gurpurab Sri Guru Harigobind ji, Shaheedi Diwas Baba Banda Singh ji Bahadur (11 Harh 553)
੨੫-੦੬-੨੦੨੧ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ, ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ (੧੧ ਹਾੜ ੫੫੩)
29-Jun-2021 (Tuesday) Barsi Maharaja Ranjeet Singh ji (15 Harh 553)
੨੯-੦੬-੨੦੨੧ (ਮੰਗਲਵਾਰ) ਬਰਸੀ ਮਹਾਰਾਜਾ ਰਣਜੀਤ ਸਿੰਘ ਜੀ (੧੫ ਹਾੜ ੫੫੩)
02-Jul-2021 (Friday) Sri Akal Takht Sahib Foundation Day (18 Harh 553)
੦੨-੦੭-੨੦੨੧ (ਸ਼ੁੱਕਰਵਾਰ) ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ (੧੮ ਹਾੜ ੫੫੩)
09-Jul-2021 (Friday) Shaheedi Diwas Bhai Mani Singh ji (25 Harh 553)
੦੯-੦੭-੨੦੨੧ (ਸ਼ੁੱਕਰਵਾਰ) ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ (੨੫ ਹਾੜ ੫੫੩)
10-Jul-2021 (Saturday) Masya (26 Harh 553)
੧੦-੦੭-੨੦੨੧ (ਸ਼ਨਿੱਚਰਵਾਰ) ਮੱਸਿਆ (੨੬ ਹਾੜ ੫੫੩)
15-Jul-2021 (Thursday) Panchami (31 Harh 553)
੧੫-੦੭-੨੦੨੧ (ਵੀਰਵਾਰ) ਪੰਚਮੀ (੩੧ ਹਾੜ ੫੫੩)
16-Jul-2021 (Friday) Sangrand (Sawan), Shaheedi Diwas Bhai Taru Singh ji (01 Sawan 553)
੧੬-੦੭-੨੦੨੧ (ਸ਼ੁੱਕਰਵਾਰ) ਸੰਗਰਾਂਦ (ਸਾਵਣ), ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ (੦੧ ਸਾਵਣ ੫੫੩)
19-Jul-2021 (Monday) Dashmi, Miri Piri Divas (04 Sawan 553)
੧੯-੦੭-੨੦੨੧ (ਸੋਮਵਾਰ) ਦਸ਼ਮੀ, ਮੀਰੀ-ਪੀਰੀ ਦਿਵਸ (੦੪ ਸਾਵਣ ੫੫੩)
24-Jul-2021 (Saturday) Puranmashi (09 Sawan 553)
੨੪-੦੭-੨੦੨੧ (ਸ਼ਨਿੱਚਰਵਾਰ) ਪੂਰਨਮਾਸ਼ੀ (੦੯ ਸਾਵਣ ੫੫੩)
31-Jul-2021 (Saturday) Shaheedi Diwas S. Udham Singh ji (16 Sawan 553)
੩੧-੦੭-੨੦੨੧ (ਸ਼ਨਿੱਚਰਵਾਰ) ਸ਼ਹੀਦੀ ਦਿਹਾੜਾ ਸ. ਊਧਮ ਸਿੰਘ (੧੬ ਸਾਵਣ ੫੫੩)
02-Aug-2021 (Monday) Prakash Gurpurab Sri Guru Harikrishan ji (18 Sawan 553)
੦੨-੦੮-੨੦੨੧ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੧੮ ਸਾਵਣ ੫੫੩)
08-Aug-2021 (Sunday) Masya, Morcha Guru Ka Baag (Sri Amritsar) (24 Sawan 553)
੦੮-੦੮-੨੦੨੧ (ਐਤਵਾਰ) ਮੱਸਿਆ, ਮੋਰਚਾ ਗੁਰੂ ਕਾ ਬਾਗ (ਸ੍ਰੀ ਅੰਮ੍ਰਿਤਸਰ) (੨੪ ਸਾਵਣ ੫੫੩)
13-Aug-2021 (Friday) Panchami (29 Sawan 553)
੧੩-੦੮-੨੦੨੧ (ਸ਼ੁੱਕਰਵਾਰ) ਪੰਚਮੀ (੨੯ ਸਾਵਣ ੫੫੩)
16-Aug-2021 (Monday) Sangrand (Bhadon) (01 Bhadon 553)
੧੬-੦੮-੨੦੨੧ (ਸੋਮਵਾਰ) ਸੰਗਰਾਂਦ (ਭਾਦੋਂ) (੦੧ ਭਾਦੋਂ ੫੫੩)
17-Aug-2021 (Tuesday) Dashmi (02 Bhadon 553)
੧੭-੦੮-੨੦੨੧ (ਮੰਗਲਵਾਰ) ਦਸ਼ਮੀ (੦੨ ਭਾਦੋਂ ੫੫੩)
20-Aug-2021 (Friday) Shaheedi Diwas Sant Harchand Singh ji Longowal (05 Bhadon 553)
੨੦-੦੮-੨੦੨੧ (ਸ਼ੁੱਕਰਵਾਰ) ਸ਼ਹੀਦੀ ਦਿਹਾੜਾ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ (੦੫ ਭਾਦੋਂ ੫੫੩)
22-Aug-2021 (Sunday) Puranmashi, Jor Mela Baba Bakala (07 Bhadon 553)
੨੨-੦੮-੨੦੨੧ (ਐਤਵਾਰ) ਪੂਰਨਮਾਸ਼ੀ, ਜੋੜ ਮੇਲਾ ਬਾਬਾ ਬਕਾਲਾ (੦੭ ਭਾਦੋਂ ੫੫੩)
29-Aug-2021 (Sunday) Sampooranta Divas Sri Guru Granth Sahib ji (14 Bhadon 553)
੨੯-੦੮-੨੦੨੧ (ਐਤਵਾਰ) ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੧੪ ਭਾਦੋਂ ੫੫੩)
07-Sep-2021 (Tuesday) Masya, Pehla Prakash Gurpurab Sri Guru Granth Sahib ji (23 Bhadon 553)
੦੭-੦੯-੨੦੨੧ (ਮੰਗਲਵਾਰ) ਮੱਸਿਆ, ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੨੩ ਭਾਦੋਂ ੫੫੩)
08-Sep-2021 (Wednesday) Gurgaddi Gurpurab Sri Guru Arjan Dev ji (24 Bhadon 553)
੦੮-੦੯-੨੦੨੧ (ਬੁੱਧਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੨੪ ਭਾਦੋਂ ੫੫੩)
09-Sep-2021 (Thursday) Jyoti jyot Gurpurab Sri Guru Ramdas ji (25 Bhadon 553)
੦੯-੦੯-੨੦੨੧ (ਵੀਰਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੨੫ ਭਾਦੋਂ ੫੫੩)
11-Sep-2021 (Saturday) Panchami (27 Bhadon 553)
੧੧-੦੯-੨੦੨੧ (ਸ਼ਨਿੱਚਰਵਾਰ) ਪੰਚਮੀ (੨੭ ਭਾਦੋਂ ੫੫੩)
13-Sep-2021 (Monday) Jor Mela Gurudwara Kandh Sahib (Batala) (29 Bhadon 553)
੧੩-੦੯-੨੦੨੧ (ਸੋਮਵਾਰ) ਜੋੜ ਮੇਲਾ ਗੁ: ਕੰਧ ਸਾਹਿਬ (ਬਟਾਲਾ) (੨੯ ਭਾਦੋਂ ੫੫੩)
16-Sep-2021 (Thursday) Sangrand (Assu), Dashmi (01 Assu 553)
੧੬-੦੯-੨੦੨੧ (ਵੀਰਵਾਰ) ਸੰਗਰਾਂਦ (ਅੱਸੂ), ਦਸ਼ਮੀ (੦੧ ਅੱਸੂ ੫੫੩)
18-Sep-2021 (Saturday) Gurgaddi Gurpurab Sri Guru Ramdas ji (03 Assu 553)
੧੮-੦੯-੨੦੨੧ (ਸ਼ਨਿੱਚਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੦੩ ਅੱਸੂ ੫੫੩)
20-Sep-2021 (Monday) Puranmashi, Jyoti jyot Gurpurab Sri Guru Amardas ji, Jor Mela Govindwaal Sahib (05 Assu 553)
੨੦-੦੯-੨੦੨੧ (ਸੋਮਵਾਰ) ਪੂਰਨਮਾਸ਼ੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ, ਜੋੜ ਮੇਲਾ ਗੋਇੰਦਵਾਲ ਸਾਹਿਬ (੦੫ ਅੱਸੂ ੫੫੩)
25-Sep-2021 (Saturday) Jor Mela Baba Buddha ji (Ramdas) (10 Assu 553)
੨੫-੦੯-੨੦੨੧ (ਸ਼ਨਿੱਚਰਵਾਰ) ਜੋੜ ਮੇਲਾ ਬਾਬਾ ਬੁੱਢਾ ਜੀ (ਰਮਦਾਸ) (੧੦ ਅੱਸੂ ੫੫੩)
26-Sep-2021 (Sunday) Gurgaddi Gurpurab Sri Guru Angad Dev ji (11 Assu 553)
੨੬-੦੯-੨੦੨੧ (ਐਤਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੧੧ ਅੱਸੂ ੫੫੩)
01-Oct-2021 (Friday) Jyoti jyot Gurpurab Sri Guru Nanak Dev ji (16 Assu 553)
੦੧-੧੦-੨੦੨੧ (ਸ਼ੁੱਕਰਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੧੬ ਅੱਸੂ ੫੫੩)
06-Oct-2021 (Wednesday) Masya, Jor Mela Beer Baba Buddha ji (Thatha) (21 Assu 553)
੦੬-੧੦-੨੦੨੧ (ਬੁੱਧਵਾਰ) ਮੱਸਿਆ, ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) (੨੧ ਅੱਸੂ ੫੫੩)
07-Oct-2021 (Thursday) Jor Mela Beer Baba Buddha ji (Thatha) (22 Assu 553)
੦੭-੧੦-੨੦੨੧ (ਵੀਰਵਾਰ) ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) (੨੨ ਅੱਸੂ ੫੫੩)
09-Oct-2021 (Saturday) Janamdin Bhai Taru Singh ji, Shaheedi Diwas Bhai Sukhdev Singh (Sukha) Bhai Harjinder Singh (Jinda) (24 Assu 553)
੦੯-੧੦-੨੦੨੧ (ਸ਼ਨਿੱਚਰਵਾਰ) ਜਨਮਦਿਨ ਭਾਈ ਤਾਰੂ ਸਿੰਘ ਜੀ, ਸ਼ਹੀਦੀ ਦਿਹਾੜਾ ਭਾਈ ਸੁਖਦੇਵ ਸਿੰਘ (ਸੁੱਖਾ) ਭਾਈ ਹਰਜਿੰਦਰ ਸਿੰਘ (ਜਿੰਦਾ) (੨੪ ਅੱਸੂ ੫੫੩)
10-Oct-2021 (Sunday) Panchami (25 Assu 553)
੧੦-੧੦-੨੦੨੧ (ਐਤਵਾਰ) ਪੰਚਮੀ (੨੫ ਅੱਸੂ ੫੫੩)
15-Oct-2021 (Friday) Dashmi, Darbar Khalsa (Dusehra) (30 Assu 553)
੧੫-੧੦-੨੦੨੧ (ਸ਼ੁੱਕਰਵਾਰ) ਦਸ਼ਮੀ, ਦਰਬਾਰ ਖ਼ਾਲਸਾ (ਦੁਸਹਿਰਾ) (੩੦ ਅੱਸੂ ੫੫੩)
17-Oct-2021 (Sunday) Sangrand (Katak) (01 Katak 553)
੧੭-੧੦-੨੦੨੧ (ਐਤਵਾਰ) ਸੰਗਰਾਂਦ (ਕੱਤਕ) (੦੧ ਕੱਤਕ ੫੫੩)
20-Oct-2021 (Wednesday) Puranmashi (04 Katak 553)
੨੦-੧੦-੨੦੨੧ (ਬੁੱਧਵਾਰ) ਪੂਰਨਮਾਸ਼ੀ (੦੪ ਕੱਤਕ ੫੫੩)
21-Oct-2021 (Thursday) Janamdin Sant Gyani Kartar Singh ji Bhindranwale (05 Katak 553)
੨੧-੧੦-੨੦੨੧ (ਵੀਰਵਾਰ) ਜਨਮਦਿਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ (੦੫ ਕੱਤਕ ੫੫੩)
22-Oct-2021 (Friday) Prakash Gurpurab Sri Guru Ramdas ji (06 Katak 553)
੨੨-੧੦-੨੦੨੧ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੦੬ ਕੱਤਕ ੫੫੩)
23-Oct-2021 (Saturday) Janamdin Baba Budha ji (Kathunangal), Barsi Sardar Jassa Singh Ahluwalia (07 Katak 553)
੨੩-੧੦-੨੦੨੧ (ਸ਼ਨਿੱਚਰਵਾਰ) ਜਨਮਦਿਨ ਬਾਬਾ ਬੁੱਢਾ ਜੀ (ਕੱਥੂਨੰਗਲ), ਬਰਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ (੦੭ ਕੱਤਕ ੫੫੩)
30-Oct-2021 (Saturday) Gurgaddi Gurpurab Sri Guru Harikrishan ji, Jyoti jyot Gurpurab Sri Guru Harirai ji, Saka Panja Sahib (Pakistan) (14 Katak 553)
੩੦-੧੦-੨੦੨੧ (ਸ਼ਨਿੱਚਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ, ਸਾਕਾ ਪੰਜਾ ਸਾਹਿਬ (ਪਾਕਿਸਤਾਨ) (੧੪ ਕੱਤਕ ੫੫੩)
31-Oct-2021 (Sunday) Shaheedi Diwas Bhai Beant Singh (15 Katak 553)
੩੧-੧੦-੨੦੨੧ (ਐਤਵਾਰ) ਸ਼ਹੀਦੀ ਦਿਹਾੜਾ ਭਾਈ ਬੇਅੰਤ ਸਿੰਘ (੧੫ ਕੱਤਕ ੫੫੩)
01-Nov-2021 (Monday) Punjab Day (16 Katak 553)
੦੧-੧੧-੨੦੨੧ (ਸੋਮਵਾਰ) ਪੰਜਾਬੀ ਸੂਬਾ ਦਿਵਸ (੧੬ ਕੱਤਕ ੫੫੩)
03-Nov-2021 (Wednesday) Janamdin Mata Sahib Kaur ji (18 Katak 553)
੦੩-੧੧-੨੦੨੧ (ਬੁੱਧਵਾਰ) ਜਨਮਦਿਨ ਮਾਤਾ ਸਾਹਿਬ ਕੌਰ ਜੀ (੧੮ ਕੱਤਕ ੫੫੩)
04-Nov-2021 (Thursday) Masya, Bandi Chor Divas (Diwali) (19 Katak 553)
੦੪-੧੧-੨੦੨੧ (ਵੀਰਵਾਰ) ਮੱਸਿਆ, ਬੰਦੀ ਛੋੜ ਦਿਵਸ (ਦੀਵਾਲੀ) (੧੯ ਕੱਤਕ ੫੫੩)
06-Nov-2021 (Saturday) Gurgaddi Gurpurab Sri Guru Granth Sahib ji (21 Katak 553)
੦੬-੧੧-੨੦੨੧ (ਸ਼ਨਿੱਚਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੨੧ ਕੱਤਕ ੫੫੩)
09-Nov-2021 (Tuesday) Panchami, Jyoti jyot Gurpurab Sri Guru Gobind Singh ji (24 Katak 553)
੦੯-੧੧-੨੦੨੧ (ਮੰਗਲਵਾਰ) ਪੰਚਮੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੨੪ ਕੱਤਕ ੫੫੩)
13-Nov-2021 (Saturday) Dashmi (28 Katak 553)
੧੩-੧੧-੨੦੨੧ (ਸ਼ਨਿੱਚਰਵਾਰ) ਦਸ਼ਮੀ (੨੮ ਕੱਤਕ ੫੫੩)
14-Nov-2021 (Sunday) Janamdin Bhagat Namdev ji (29 Katak 553)
੧੪-੧੧-੨੦੨੧ (ਐਤਵਾਰ) ਜਨਮਦਿਨ ਭਗਤ ਨਾਮਦੇਵ ਜੀ (੨੯ ਕੱਤਕ ੫੫੩)
15-Nov-2021 (Monday) Shaheedi Diwas Baba Deep Singh ji, SGPC Foundation Day (30 Katak 553)
੧੫-੧੧-੨੦੨੧ (ਸੋਮਵਾਰ) ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ, ਸਥਾਪਨਾ ਸ਼੍ਰੋਮਣੀ ਗੁ: ਪ੍ਰ: ਕਮੇਟੀ (੩੦ ਕੱਤਕ ੫੫੩)
16-Nov-2021 (Tuesday) Sangrand (Maghar) (01 Maghar 553)
੧੬-੧੧-੨੦੨੧ (ਮੰਗਲਵਾਰ) ਸੰਗਰਾਂਦ (ਮੱਘਰ) (੦੧ ਮੱਘਰ ੫੫੩)
19-Nov-2021 (Friday) Puranmashi, Prakash Gurpurab Sri Guru Nanak Dev ji (04 Maghar 553)
੧੯-੧੧-੨੦੨੧ (ਸ਼ੁੱਕਰਵਾਰ) ਪੂਰਨਮਾਸ਼ੀ, ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੦੪ ਮੱਘਰ ੫੫੩)
28-Nov-2021 (Sunday) Akal Chalana Bhai Mardana ji (13 Maghar 553)
੨੮-੧੧-੨੦੨੧ (ਐਤਵਾਰ) ਅਕਾਲ ਚਲਾਣਾ ਭਾਈ ਮਰਦਾਨਾ ਜੀ (੧੩ ਮੱਘਰ ੫੫੩)
30-Nov-2021 (Tuesday) Janamdin Sahibzada Zorawar Singh ji (15 Maghar 553)
੩੦-੧੧-੨੦੨੧ (ਮੰਗਲਵਾਰ) ਜਨਮਦਿਨ ਸਾਹਬਿਜ਼ਾਦਾ ਜੋਰਾਵਰ ਸਿੰਘ ਜੀ (੧੫ ਮੱਘਰ ੫੫੩)
04-Dec-2021 (Saturday) Masya, Shaheedi Diwas Baba Gurbaksh Singh ji (19 Maghar 553)
੦੪-੧੨-੨੦੨੧ (ਸ਼ਨਿੱਚਰਵਾਰ) ਮੱਸਿਆ, ਸ਼ਹੀਦੀ ਦਿਹਾੜਾ ਬਾਬਾ ਗੁਰਬਖਸ਼ ਸਿੰਘ ਜੀ (੧੯ ਮੱਘਰ ੫੫੩)
06-Dec-2021 (Monday) Gurgaddi Gurpurab Sri Guru Gobind Singh ji (21 Maghar 553)
੦੬-੧੨-੨੦੨੧ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੨੧ ਮੱਘਰ ੫੫੩)
08-Dec-2021 (Wednesday) Panchami, Shaheedi Gurpurab Sri Guru Teg Bahadur ji (23 Maghar 553)
੦੮-੧੨-੨੦੨੧ (ਬੁੱਧਵਾਰ) ਪੰਚਮੀ, ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੨੩ ਮੱਘਰ ੫੫੩)
13-Dec-2021 (Monday) Dashmi (28 Maghar 553)
੧੩-੧੨-੨੦੨੧ (ਸੋਮਵਾਰ) ਦਸ਼ਮੀ (੨੮ ਮੱਘਰ ੫੫੩)
14-Dec-2021 (Tuesday) Janamdin Sahibzada Fateh Singh ji (29 Maghar 553)
੧੪-੧੨-੨੦੨੧ (ਮੰਗਲਵਾਰ) ਜਨਮਦਿਨ ਸਾਹਿਬਜ਼ਾਦਾ ਫਤਿਹ ਸਿੰਘ ਜੀ (੨੯ ਮੱਘਰ ੫੫੩)
15-Dec-2021 (Wednesday) Sangrand (Poh) (01 Poh 553)
੧੫-੧੨-੨੦੨੧ (ਬੁੱਧਵਾਰ) ਸੰਗਰਾਂਦ (ਪੋਹ) (੦੧ ਪੋਹ ੫੫੩)
19-Dec-2021 (Sunday) Puranmashi (05 Poh 553)
੧੯-੧੨-੨੦੨੧ (ਐਤਵਾਰ) ਪੂਰਨਮਾਸ਼ੀ (੦੫ ਪੋਹ ੫੫੩)
21-Dec-2021 (Tuesday) Shaheedi Diwas Baba Jivan Singh ji (Bhai Jaita ji) (07 Poh 553)
੨੧-੧੨-੨੦੨੧ (ਮੰਗਲਵਾਰ) ਸ਼ਹੀਦੀ ਦਿਹਾੜਾ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) (੦੭ ਪੋਹ ੫੫੩)
22-Dec-2021 (Wednesday) Shaheedi Diwas Wadde Sahibzade (Chamkaur Sahib) (08 Poh 553)
੨੨-੧੨-੨੦੨੧ (ਬੁੱਧਵਾਰ) ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ) (੦੮ ਪੋਹ ੫੫੩)
23-Dec-2021 (Thursday) Shaheedi Diwas Bhai Sangat Singh ji (09 Poh 553)
੨੩-੧੨-੨੦੨੧ (ਵੀਰਵਾਰ) ਸ਼ਹੀਦੀ ਦਿਹਾੜਾ ਭਾਈ ਸੰਗਤ ਸਿੰਘ ਜੀ (੦੯ ਪੋਹ ੫੫੩)
27-Dec-2021 (Monday) Shaheedi Diwas Chhote Sahibzade and Mata Gujari ji (13 Poh 553)
੨੭-੧੨-੨੦੨੧ (ਸੋਮਵਾਰ) ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ (੧੩ ਪੋਹ ੫੫੩)
02-Jan-2022 (Sunday) Masya (19 Poh 553)
੦੨-੦੧-੨੦੨੨ (ਐਤਵਾਰ) ਮੱਸਿਆ (੧੯ ਪੋਹ ੫੫੩)
06-Jan-2022 (Thursday) Shaheedi Diwas Bhai Kehar Singh Bhai Satwant Singh (23 Poh 553)
੦੬-੦੧-੨੦੨੨ (ਵੀਰਵਾਰ) ਸ਼ਹੀਦੀ ਦਿਹਾੜਾ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ (੨੩ ਪੋਹ ੫੫੩)
09-Jan-2022 (Sunday) Prakash Gurpurab Sri Guru Gobind Singh ji (26 Poh 553)
੦੯-੦੧-੨੦੨੨ (ਐਤਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੨੬ ਪੋਹ ੫੫੩)
14-Jan-2022 (Friday) Sangrand (Magh), Foundation day Sachkhand Sri Harimandir Sahib (Amritsar), Jor Mela Sri Muktsar Sahib (Maghi) (01 Magh 553)
੧੪-੦੧-੨੦੨੨ (ਸ਼ੁੱਕਰਵਾਰ) ਸੰਗਰਾਂਦ (ਮਾਘ), ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) (੦੧ ਮਾਘ ੫੫੩)
17-Jan-2022 (Monday) Puranmashi (04 Magh 553)
੧੭-੦੧-੨੦੨੨ (ਸੋਮਵਾਰ) ਪੂਰਨਮਾਸ਼ੀ (੦੪ ਮਾਘ ੫੫੩)
20-Jan-2022 (Thursday) Chabiyan Da Morcha (Amritsar) (07 Magh 553)
੨੦-੦੧-੨੦੨੨ (ਵੀਰਵਾਰ) ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) (੦੭ ਮਾਘ ੫੫੩)
27-Jan-2022 (Thursday) Janamdin Baba Deep Singh ji (14 Magh 553)
੨੭-੦੧-੨੦੨੨ (ਵੀਰਵਾਰ) ਜਨਮਦਿਨ ਬਾਬਾ ਦੀਪ ਸਿੰਘ ਜੀ (੧੪ ਮਾਘ ੫੫੩)
01-Feb-2022 (Tuesday) Masya (19 Magh 553)
੦੧-੦੨-੨੦੨੨ (ਮੰਗਲਵਾਰ) ਮੱਸਿਆ (੧੯ ਮਾਘ ੫੫੩)
05-Feb-2022 (Saturday) Basant Panchami (23 Magh 553)
੦੫-੦੨-੨੦੨੨ (ਸ਼ਨਿੱਚਰਵਾਰ) ਬਸੰਤ ਪੰਚਮੀ (੨੩ ਮਾਘ ੫੫੩)
09-Feb-2022 (Wednesday) Wadda Ghallughara Kup Rohira (Sangrur) (27 Magh 553)
੦੯-੦੨-੨੦੨੨ (ਬੁੱਧਵਾਰ) ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ) (੨੭ ਮਾਘ ੫੫੩)
11-Feb-2022 (Friday) Janamdin Sahibzada Ajit Singh ji (29 Magh 553)
੧੧-੦੨-੨੦੨੨ (ਸ਼ੁੱਕਰਵਾਰ) ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ (੨੯ ਮਾਘ ੫੫੩)
12-Feb-2022 (Saturday) Sangrand (Phagun) (01 Phagun 553)
੧੨-੦੨-੨੦੨੨ (ਸ਼ਨਿੱਚਰਵਾਰ) ਸੰਗਰਾਂਦ (ਫੱਗਣ) (੦੧ ਫੱਗਣ ੫੫੩)
14-Feb-2022 (Monday) Prakash Gurpurab Sri Guru Harirai ji (03 Phagun 553)
੧੪-੦੨-੨੦੨੨ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੦੩ ਫੱਗਣ ੫੫੩)
16-Feb-2022 (Wednesday) Puranmashi, Janamdin Bhagat Ravidas ji (05 Phagun 553)
੧੬-੦੨-੨੦੨੨ (ਬੁੱਧਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਰਵਿਦਾਸ ਜੀ (੦੫ ਫੱਗਣ ੫੫੩)
21-Feb-2022 (Monday) Saka Sri Nankana Sahib (Pakistan), Jaitu Da Morcha (Faridkot) (10 Phagun 553)
੨੧-੦੨-੨੦੨੨ (ਸੋਮਵਾਰ) ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) (੧੦ ਫੱਗਣ ੫੫੩)
02-Mar-2022 (Wednesday) Masya (19 Phagun 553)
੦੨-੦੩-੨੦੨੨ (ਬੁੱਧਵਾਰ) ਮੱਸਿਆ (੧੯ ਫੱਗਣ ੫੫੩)

<p>

Want To Be New Member? Just Join Us

We have a strong sense of community with parishioners.